Contact: +91-9711224068
International Journal of Applied Research
  • Multidisciplinary Journal
  • Printed Journal
  • Indexed Journal
  • Refereed Journal
  • Peer Reviewed Journal

ISSN Print: 2394-7500, ISSN Online: 2394-5869, CODEN: IJARPF

IMPACT FACTOR (RJIF): 8.4

Vol. 3, Issue 11, Part F (2017)

ਗਦਰ ਲਹਿਰ ਦਾ ਜਨਮ ਅਤੇ ਵਿਕਾਸ

ਗਦਰ ਲਹਿਰ ਦਾ ਜਨਮ ਅਤੇ ਵਿਕਾਸ

Author(s)
ਡਾ. ਜਗਦੀਪ ਸਿੰਘ
Abstract
ਵੀਹਵੀਂ ਸਦੀ ਦੇ ਸ਼ੁਰੂ ਵਿਚ ਪੰਜਾਬੀਆਂ ਖਾਸ ਕਰਕੇ ਜੱਟ ਸਿੱਖਾਂ ਵਿੱਚ ਵਿਦੇਸ਼ ਜਾਣ ਦਾ ਰੁਝਾਨ ਬਣਨਾ ਸ਼ੁਰੂ ਹੋ ਗਿਆ ਸੀ। ਇਹ ਰੁਝਾਨ ਵਿਸੇਸ਼ ਤੌਰ ਤੇ ਅਮਰੀਕਾ ਤੇ ਕੈਨੇਡਾ ਵੱਲ ਹੋ ਰਿਹਾ ਸੀ। ਕਿਉਕਿ ਦੱਖਣ-ਪੂਰਬੀ ਏਸ਼ੀਆ ਦੇ ਮੁਲਕਾਂ ਅਤੇ ਟਾਪੂਆਂ ਵਿਚ ਕੰਮ ਕਰਦੇ ਭਾਰਤੀਆਂ ਤੇ ਪੰਜਾਬੀਆ ਨੂੰ ਸਮੁੰਦਰੀ ਰਸਤੇ ਆਉਣ ਵਾਲੇ ਮੁਸਾਫਿਰਾਂ ਅਤੇ ਮਲਾਹਾ ਤੋਂ ਇਸ ਗੱਲ ਦੀ ਜਾਣਕਾਰੀ ਮਿਲ ਰਹੀ ਸੀ ਕਿ ਅਮਰੀਕਾ ਤੇ ਕੇਨੈਡਾ ਵਿੱਚ ਮਜਦੂਰਾਂ ਦੀ ਭਾਰੀ ਲੋੜ ਹੈ ਅਤੇ ਮਜਦੂਰੀ ਦੀਆਂ ਦਰਾਂ ਵੀ ਕਨੇਡਾ ਅਤੇ ਅਮਰੀਕਾ ਵਿੱਚ ਦੱਖਣ-ਪੂਰਬੀ ਏਸੀਆਂ ਮੁਲਕਾ ਨਾਲੋ ਲਗਭਗ 10 ਗੁਣਾ ਵਧੇਰੇ ਮਿਲਦੀ ਹੈ। ਸੋ ਉਪਰੋਕਤ ਕਾਰਨ ਕਰਕੇ ਦੱਖਣ ਪੂਰਬ ਏਸੀਆਂ ਟਾਪੂਆ ਵਿਚ ਕਮਾਈ ਕਰਨ ਲਈ ਗਏ ਹੋਏ ਬਹੁਤ ਸਾਰੇ ਭਾਰਤੀ ਲੋਕ ਇਥੋ ਆਪਣਾ ਕੰਮ-ਕਾਜ ਛੱਡ ਕੇ ਅਮਰੀਕਾ ਤੇ ਕੈਨੇਡਾ ਅਤੇ ਆਸਟਰੇਲੀਆਂ ਵੱਲ ਨੂੰ ਜਾਣਾ ਸੁਰੂ ਹੋ ਗਏ।ਇਹਨਾਂ ਵਿੱਚ ਅਜਿਹੀ ਕਾਫੀ ਸੰਖਿਆ ਵਿੱਚ ਭਾਰਤੀ ਸਨ ਜੋ ਇਹਨਾਂ ਦੇਸ਼ਾਂ ਵਿੱਚ ਫੌਜ਼ ਵਿੱਚ ਵੀ ਨੋਕਰੀ ਕਰ ਰਹੇ ਸਨ।ਬਾਅਦ ਵਿਚ ਇਹਨਾਂ ਭਾਰਤੀਆਂ ਨੇ ਆਪਣੇ ਪਰਿਵਾਰਕ ਮੈਬਰਾਂ ਅਤੇ ਰਿਸ਼ਤੇਦਾਰਾ ਨੂੰ ਵੀ ਇੱਥੇ ਬੁਲਾਉਣਾ ਸੁਰੂ ਕਰ ਦਿੱਤਾ।
Pages: 392-397  |  499 Views  105 Downloads
How to cite this article:
ਡਾ. ਜਗਦੀਪ ਸਿੰਘ. ਗਦਰ ਲਹਿਰ ਦਾ ਜਨਮ ਅਤੇ ਵਿਕਾਸ. Int J Appl Res 2017;3(11):392-397.
Call for book chapter
International Journal of Applied Research
Journals List Click Here Research Journals Research Journals