Contact: +91-9711224068
International Journal of Applied Research
  • Multidisciplinary Journal
  • Printed Journal
  • Indexed Journal
  • Refereed Journal
  • Peer Reviewed Journal

ISSN Print: 2394-7500, ISSN Online: 2394-5869, CODEN: IJARPF

IMPACT FACTOR (RJIF): 8.4

Vol. 3, Issue 9, Part I (2017)

‘ਲੀਲ੍ਹਾ’ ਦੇ ਵਿਭਿੰਨ ਪਾਸਾਰ

‘ਲੀਲ੍ਹਾ’ ਦੇ ਵਿਭਿੰਨ ਪਾਸਾਰ

Author(s)
ਠਾਕੁਰ ਸਿੰਘ
Abstract
ਇਸ ਖੋਜ ਨਿਬੰਧ ਦਾ ਵਿਸ਼ਾ ਲੀਲ੍ਹਾ ਦੇ ਵਿਭਿੰਨ ਵਸਤੂਗਤ ਪਾਸਾਰਾਂ ਦੀ ਖੋਜ ਕਰਨਾ ਹੈ। ਲੀਲ੍ਹਾ ਕਾਵਿ ਦਾ ਵਿਸ਼ਾ ਇਤਨਾ ਵਿਆਪਕ ਹੈ ਕਿ ਉਹ ਪ੍ਰਕਿਰਤੀ ਦਾ ਪ੍ਰਤਿਬਿੰਬ ਹੀ ਜਾਪਦਾ ਹੈ। ਜੇ ਕੋਈ ਮਨੁੱਖ ਪ੍ਰਕਿਰਤੀ ਵਿਚ ਦਖਲ ਦਿੰਦਾ ਹੈ ਤਾਂ ਮਨੁੱਖੀ ਅਕਸ ਧੁੰਦਲਾਂ ਵੀ ਪੈਂਦਾ ਹੈ ਤਦ ਅਮਾਨਵੀ ਵਿਵਹਾਰ ਵੀ ਪੈਦਾ ਹੋ ਜਾਂਦਾ ਹੈ। ਇਸ ਕਾਵਿ ਦੇ ਬਹੁਤੇ ਵਿਸ਼ੇ ਸਮਾਜ ਦੀ ਬਾਹਰਮੁਖਤਾ ਨਾਲ ਸਬੰਧਤ ਨਹੀਂ ਬਲਕਿ ਮਨੁੱਖ ਦੀ ਅੰਤਰਮੁਖਤਾ ਅਤੇ ਆਂਤਰਿਕਤਾ ਨੂੰ ਪ੍ਰਫੁੱਲਤ ਕਰਨ ਵਾਲੇ ਹਨ, ਜੋ ਮਨੁੱਖ ਨੂੰ ਮੂਲ ਨਾਲ, ਸਮਾਜ ਨੂੰ ਮਨੁੱਖਤਾ ਨਾਲ ਅਤੇ ਮਨੁੱਖਤਾ ਨੂੰ ਉਸ ਦੀਆਂ ਪਰੰਪਰਕ ਜੜਾਂ ਨਾਲ ਅਤੇ ਗਿਆਨ ਦੇ ਭਵਿੱਖ ਨਾਲ ਜੋੜਦੇ ਹਨ।
Pages: 663-669  |  364 Views  59 Downloads
How to cite this article:
ਠਾਕੁਰ ਸਿੰਘ. ‘ਲੀਲ੍ਹਾ’ ਦੇ ਵਿਭਿੰਨ ਪਾਸਾਰ. Int J Appl Res 2017;3(9):663-669.
Call for book chapter
International Journal of Applied Research
Journals List Click Here Research Journals Research Journals