Vol. 5, Issue 1, Part C (2019)
ਗੁਰੂ ਨਾਨਕ ਬਾਣੀ ਵਿਚ ਮਨੁੱਖੀ ਆਜ਼ਾਦੀ ਦਾ ਸੰਕਲਪ
ਗੁਰੂ ਨਾਨਕ ਬਾਣੀ ਵਿਚ ਮਨੁੱਖੀ ਆਜ਼ਾਦੀ ਦਾ ਸੰਕਲਪ
Author(s)
ਡਾ. ਜਤਿੰਦਰ ਕੌਰ
Abstract
ਇਸ ਖੋਜ ਪੱਤਰ ਵਿਚ ਗੁਰੂ ਨਾਨਕ ਦੇਵ ਜੀ ਦੁਆਰਾ ਰਚੀ ਗਏ ਬਾਣੀ ਵਿਚ ਮਨੁੱਖੀ ਆਜ਼ਾਦੀ ਅਤੇ ਮਨੁੱਖੀ ਬਰਾਬਰਤਾ ਦੀ ਗੱਲ ਕੀਤੀ ਗਈ ਹੈ । ਗੁਰੂ ਨਾਨਕ ਦੇਵ ਜੀ ਦਾ ਸਰਵਸਾਂਝੀਵਾਲਤਾ ਦਾ ਸੰਦੇਸ਼ ਉਨ੍ਹਾਂ ਦੀਆਂ ਰਚਨਾਵਾਂ ਵਿਚੋ ਸਪੱਸਟ ਨਜ਼ਰ ਆਉਂਦਾ ਹੈ ਉਨ੍ਹਾਂ ਦੀ ਰਚੀ ਬਾਣੀ ਕਿਸੇ ਇਕ ਜਾਤ ਇਕ ਧਰਮ ਜਾਂ ਇਕ ਸ਼੍ਰੇਣੀ ਦੇ ਮਨੁੱਖ ਲਈ ਨਹੀਂ ਹੈ ਸਗੋਂ ਸ੍ਰਿਸਟੀ ਦੇ ਸਭ ਜੀਵਾਂ ਲਈ ਹੈ । ਜਿਸ ਬਾਰੇ ਹੱਥਲੇ ਖੋਜ ਪੱਤਰ ਵਿਚ ਜਾਣਕਾਰੀ ਸਾਂਝੀ ਕੀਤੀ ਗਈ ਹੈ ।