Vol. 11, Issue 1, Part E (2025)
ਵਿਸ਼ਵੀਕਰਨ ਤੋਂ ਪ੍ਰਭਾਵਿਤ ਕਦਰਾਂ ਕੀਮਤਾਂ ਨੂੰ ਸੰਭਾਲਣ ਵਿੱਚ ਅਧਿਆਪਕ ਦੀ ਭੂਮਿਕਾ
ਵਿਸ਼ਵੀਕਰਨ ਤੋਂ ਪ੍ਰਭਾਵਿਤ ਕਦਰਾਂ ਕੀਮਤਾਂ ਨੂੰ ਸੰਭਾਲਣ ਵਿੱਚ ਅਧਿਆਪਕ ਦੀ ਭੂਮਿਕਾ
Author(s)
ਮਨਿੰਦਰ ਕੌਰ, ਰਾਣੀ ਕੌਰ, ਵਿਕਾਸ ਗੁਪਤਾ
Abstract
ਇਸ ਖੋਜ ਪੇਪਰ ਵਿੱਚ ਵਿਸ਼ਵੀਕਰਨ ਦੀ ਲਹਿਰ ਕਾਰਨ ਪੰਜਾਬੀ ਸੱਭਿਆਚਾਰ ਤੇ ਕਦਰਾਂ-ਕੀਮਤਾਂ ਉੱਤੇ ਹੋਏ ਪ੍ਰਭਾਵਾਂ ਦਾ ਵਿਆਖਿਆ ਕੀਤੀ ਗਈ ਹੈ। ਵਿਸ਼ਵੀਕਰਨ ਦੀ ਪ੍ਰਕਿਰਿਆ ਨੇ ਪੰਜਾਬੀ ਸਮਾਜ ਵਿੱਚ ਬਹੁਤ ਸਾਰੀਆਂ ਸਮਾਜਿਕ, ਆਰਥਿਕ, ਅਤੇ ਸੱਭਿਆਚਾਰਕ ਤਬਦੀਲੀਆਂ ਲਿਆਈਆਂ ਹਨ। ਇਸ ਪੇਪਰ ਵਿੱਚ ਇਸ ਗੱਲ ਨੂੰ ਵੀ ਵੱਖਰੇ ਢੰਗ ਨਾਲ ਵਿਸ਼ਲੇਸ਼ਿਤ ਕੀਤਾ ਗਿਆ ਹੈ ਕਿ ਅਧਿਆਪਕ ਕਿਵੇਂ ਨੈਤਿਕਤਾ, ਸੱਭਿਆਚਾਰ ਅਤੇ ਸੂਝ-ਬੂਝ ਦੇ ਪ੍ਰਸਾਰ ਵਿੱਚ ਇਕ ਅਹਿਮ ਭੂਮਿਕਾ ਨਿਭਾ ਸਕਦੇ ਹਨ। ਅਧਿਆਪਕਾਂ ਦੀ ਜਿੰਮੇਵਾਰੀ ਹੈ ਕਿ ਉਹ ਵਿਦਿਆਰਥੀਆਂ ਵਿੱਚ ਆਦਰਸ਼ ਗੁਣਾਂ ਦਾ ਰੋਪਣ ਕਰਨ ਅਤੇ ਸਿੱਖਿਆ ਰਾਹੀਂ ਉਹਨਾਂ ਨੂੰ ਕਦਰਾਂ-ਕੀਮਤਾਂ ਦੇ ਮਹੱਤਵ ਵੱਲ ਵਧਾਏ। ਇਹ ਖੋਜ ਪੇਪਰ ਸੱਭਿਆਚਾਰਕ ਸੰਰਖਣ ਅਤੇ ਸਮਾਜਿਕ ਵਿਕਾਸ ਵਿੱਚ ਅਧਿਆਪਕਾਂ ਦੇ ਰੋਲ ਨੂੰ ਚਰਚਾ ਵਿੱਚ ਲਿਆਉਂਦਾ ਹੈ।
How to cite this article:
ਮਨਿੰਦਰ ਕੌਰ, ਰਾਣੀ ਕੌਰ, ਵਿਕਾਸ ਗੁਪਤਾ. ਵਿਸ਼ਵੀਕਰਨ ਤੋਂ ਪ੍ਰਭਾਵਿਤ ਕਦਰਾਂ ਕੀਮਤਾਂ ਨੂੰ ਸੰਭਾਲਣ ਵਿੱਚ ਅਧਿਆਪਕ ਦੀ ਭੂਮਿਕਾ. Int J Appl Res 2025;11(1):377-381.