Vol. 11, Issue 10, Part C (2025)
ਹਾਵਰਡ ਫ਼ਾਸਟ ਰਚਿਤ ਸਾਹਿਤ ਅਤੇ ਯਥਾਰਥ: ਮੈਟਾ ਅਧਿਐਨ
ਹਾਵਰਡ ਫ਼ਾਸਟ ਰਚਿਤ ਸਾਹਿਤ ਅਤੇ ਯਥਾਰਥ: ਮੈਟਾ ਅਧਿਐਨ
Author(s)
ਸੰਦੀਪ ਸਿੰਘ, ਮੇਜਰ ਸਿੰਘ
Abstract
ਇਸ ਖੋਜ ਪੱਤਰ ਵਿੱਚ ਹਾਵਰਡ ਫਾਸਟ ਦੀ ਪੁਸਤਕ ਸਾਹਿਤ ਅਤੇ ਯਥਾਰਥ ਦੇ ਆਧਾਰ ਤੇ ਉਸ ਦੀਆਂ ਸਾਹਿਤ ਅਤੇ ਯਥਾਰਥਵਾਦ ਨੂੰ ਲੈ ਕੇ ਧਾਰਨਾਵਾਂ ਦੀ ਪੁਣਛਾਣ ਕੀਤੀ ਗਈ ਹੈ।ਇਸ ਅਧੀਨ ਲਈ ਵਸਤੂ ਨਿਸ਼ਠ ਪਹੁੰਚ ਅਪਣਾਈ ਗਈ ਹੈ।ਪਾਠ ਤੋਂ ਇੱਕ ਵਿੱਥ ਸਥਾਪਿਤ ਕਰਕੇ ਸੰਤੁਲਿਤ ਨਜ਼ਰੀਏ ਨਾਲ ਇਸ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ।ਇਸ ਅਧਿਐਨ ਲਈ ਹੋਰਨਾਂ ਚਿੰਤਕਾਂ ਦੀਆਂ ਧਾਰਨਾਵਾਂ ਨੂੰ ਵੀ ਮੱਦੇ ਨਜ਼ਰ ਰੱਖਿਆ ਗਿਆ ਹੈ।