Contact: +91-9711224068
International Journal of Applied Research
  • Multidisciplinary Journal
  • Printed Journal
  • Indexed Journal
  • Refereed Journal
  • Peer Reviewed Journal

ISSN Print: 2394-7500, ISSN Online: 2394-5869, CODEN: IJARPF

IMPACT FACTOR (RJIF): 8.4

Vol. 3, Issue 8, Part E (2017)

ਵਿਰਕ ਟੱਪੇ ਦੀ ਕਦਰ ਪ੍ਰਣਾਲੀ – ਇਕ ਵਿਸ਼ਲੇਸ਼ਣ

ਵਿਰਕ ਟੱਪੇ ਦੀ ਕਦਰ ਪ੍ਰਣਾਲੀ – ਇਕ ਵਿਸ਼ਲੇਸ਼ਣ

Author(s)
ਠਾਕੁਰ ਸਿੰਘ
Abstract
ਵਿਰਕ ਟੱਪਾ ਜੱਟ ਜਾਤੀ ਦੀ ਇਕ ਅਹਿਮ ਉਪ-ਜਾਤੀ ਹੈ। ਇਸ ਉਪ-ਜਾਤੀ ਦੇ ਲੋਕ ਆਪਣੇ ਭਾਈਚਾਰੇ ਲਈ ਟੱਪਾ ਸ਼ਬਦ ਦਾ ਇਸਤੇਮਾਲ ਕਰਦੇ ਹਨ। ਵਿਰਕ ਟੱਪਾ ਉੱਤਰੀ ਭਾਰਤ ਦੇ ਵੱਖ-ਵੱਖ ਖਿੱਤਿਆਂ,ਵਿਸ਼ੇਸ਼ ਕਰਕੇ ਹਰਿਆਣਾ ਰਾਜ ਸਮੇਤ ਅੱਜਕੱਲ੍ਹ ਦੇਸ਼-ਵਿਦੇਸ਼ ਦੇ ਵੱਖ-ਵੱਖ ਹਿੱਸਿਆ ਵਿੱਚ ਵਸਿਆ ਹੋਇਆ ਹੈ। ਆਪਣੀ ਵੱਖਰੀ ਕਦਰ ਕੀਮਤ ਪ੍ਰਣਾਲੀ ਅਤੇ ਸੁਭਾਅ ਦੇ ਕੁਝ ਵਿਸ਼ੇਸ਼ ਲੱਛਣਾਂ ਕਰਕੇ ਵਿਰਕ ਟੱਪੇ ਦੀ ਇੱਕ ਵੱਖਰੀ ਪਛਾਣ ਹੈ।
Pages: 324-331  |  408 Views  99 Downloads
How to cite this article:
ਠਾਕੁਰ ਸਿੰਘ. ਵਿਰਕ ਟੱਪੇ ਦੀ ਕਦਰ ਪ੍ਰਣਾਲੀ – ਇਕ ਵਿਸ਼ਲੇਸ਼ਣ. Int J Appl Res 2017;3(8):324-331.
Call for book chapter
International Journal of Applied Research
Journals List Click Here Research Journals Research Journals