Contact: +91-9711224068
International Journal of Applied Research
  • Multidisciplinary Journal
  • Printed Journal
  • Indexed Journal
  • Refereed Journal
  • Peer Reviewed Journal

ISSN Print: 2394-7500, ISSN Online: 2394-5869, CODEN: IJARPF

IMPACT FACTOR (RJIF): 8.4

Vol. 7, Issue 8, Part F (2021)

ਸੂਫ਼ੀਮਤ ਦੀ ਦਾਰਸ਼ਨਿਕਤਾ

ਸੂਫ਼ੀਮਤ ਦੀ ਦਾਰਸ਼ਨਿਕਤਾ

Author(s)
ਡਾ. ਲਖਵੀਰ ਕੌਰ ਲੈਜੀਆ
Abstract
ਸਾਮੀ ਨਸਲ ਦੇ ਧਰਮਾਂ ਵਿੱਚ ਤਿੰਨ ਧਰਮਾਂ ਨੇ ਸਮੁੱਚੀ ਮਾਨਵ ਜਾਤੀ ਨੂੰ ਪ੍ਰਭਾਵਿਤ ਕੀਤਾ,ਜਿਸ ਵਿੱਚ ਇਸਲਾਮ,ਇਸਾਈ ਅਤੇ ਯਹੂਦੀ ਧਰਮ ਸ਼ਾਮਿਲ ਹਨ।ਇਹਨਾਂ ਤਿੰਨਾਂ ਧਰਮਾਂ ਦਾ ਉਦੈ ਅਰਬ ਦੇਸ਼ਾਂ ਵਿੱਚ ਹੋਇਆਂ।ਇਹਨਾਂ ਦੇ ਧਰਮ ਗ੍ਰੰਥ ਕ੍ਰਮਵਾਰ ਕੁਰਾਨੇ-ਮਜੀਦ,ਬਾਈਬਲ ਅਤੇ ਤੌਰਾਤ ਹਨ।ਇਹ ਤਿੰਨੋਂ ਹੀ ਸਾਮੀ ਨਸਲ ਦੇ ਲੋਕਾਂ ਦੇ ਧਰਮ ਗ੍ਰੰਥ ਹਨ।ਇਸਲਾਮ ਧਰਮ ਦੀ ਇਹਨਾਂ ਦੋਵਾਂ ਧਰਮਾਂ ਨਾਲ ਸਾਂਝ ਹੈ।ਇਸਲਾਮੀ ਧਰਮ ਦੇ ਮੂਲ ਧਾਰਮਿਕ ਤੱਤ ਈਮਾਨ,ਇਬਾਦਤ ਅਤੇ ਇਹਸਾਨ ਹਨ।ਇਸਲਾਮ ਧਰਮ ਦਾ ਸਾਰ ਰੂਪ ਉਹ ਤ੍ਰੈ-ਵੈਣੀ ਸੰਗਮ ਹੈ ਜਿਸ ਵਿੱਚ ਅੱਲਾਹ ਨੂੰ ਵਾਹਿਦ ਮੰਨਿਆਂ ਗਿਆ ਹੈ,ਕੁਰਾਨੇ-ਮਜੀਦ ਨੂੰ ਖ਼ੁਦਾਈ ਆਮਦ ਦਾ ਕਲਾਮ ਅਤੇ ਇਸਲਾਮ ਧਰਮ ਦੀ ਸਿਰਜਣਾ, ਸੰਭਾਲ, ਸੁੱਰਖਿਆਂ ਅਤੇ ਸਾਵਿਸਥਾਰ ਲਈ ਹਜ਼ਰਤ ਮੁਹੰਮਦ ਸਾਹਿਬ ਨੂੰ ਖ਼ੁਦਾ ਵਲੋਂ ਭੇਜਿਆ ਗਿਆ ਸਭ ਤੋਂ ਪਹਿਲਾ ਰਸੂਲ (ਦੂਤ) ਨਬੀ ਪੈਗੰਬਰ ਮੰਨਿਆਂ ਗਿਆ ਹੈ। ਮੁਹੰਮਦ ਸਾਹਿਬ ਨੇ ਜਿਸ ਨਵੇਂ ਧਰਮ ਮਾਰਗ ਦੀ ਨੀਂਹ ਰੱਖੀ ਉਹ ਪ੍ਰਚਲਿੱਤ ਧਰਮ ਵਿਸ਼ਵਾਸ਼ਾਂ ਅਤੇ ਧਰਮ ਤੰਤਰ ਵਿਸ਼ੇਸ ਮਾਨਵ ਦੋਖ਼ੀ ਅਤੇ ਨਿਜ-ਹਤੈਸ਼ੀ ਹਿੱਤਾਂ ਅਤੇ ਇਸ ਵਿਚ ਆਈਆਂ ਕੁਰੀਤੀਆਂ ਦਾ ਵਿਰੋਧ/ਪ੍ਰਤਿਿਕਰਿਆ ਵਜੋਂ ਧਰਮ ਨੂੰ ਨਵੀਂ ਚੇਤਨਾ,ਧਰਮ ਦੀ ਸਾਧਨਾ ਅਤੇ ਧਰਮ ਦੇ ਵਿਧੀ ਵਿਧਾਨ ਦਾ ਸਿਧਾਂਤ ਦਿੱਤਾ,ਜਿਸ ਵਿਚ ਪ੍ਰਮੁੱਖਤਾ ‘ਤੌਹੀਦ’ ਦਾ ਸੰਕਲਪ ਹੀ ਇਸ ਨੂੰ ਵਿਲੱਖਣਤਾ ਪ੍ਰਧਾਨ ਕਰਦਾ ਹੈ ਕਿਉਂਕਿ ਇਹ ਮਾਨਵ-ਵਿਅਕਤਿਤਵ ਨਾਲ ਆਤਮਿਕ ਸੰਬੰਧ ਸਥਾਪਿਤ ਕਰਦਾ.
Pages: 435-441  |  342 Views  28 Downloads
How to cite this article:
ਡਾ. ਲਖਵੀਰ ਕੌਰ ਲੈਜੀਆ. ਸੂਫ਼ੀਮਤ ਦੀ ਦਾਰਸ਼ਨਿਕਤਾ. Int J Appl Res 2021;7(8):435-441.
Related Journals
Related Journal Subscription
Important Publications Links
International Journal of Applied Research

International Journal of Applied Research

Call for book chapter
International Journal of Applied Research